‘ਅਚਵੀਰਜ਼ ਪ੍ਰੋਗਰਾਮ’ ਨੇ ਇੱਕ ਕਦਮ ਹੋਰ ਅੱਗੇ ਜਾਂਦਿਆ ਪੁੱਟੀ ਨਵੀਂ ਪੁਲਾਂਘ, ‘ਮੈਂਟਰਸ਼ਿਪ ਪ੍ਰੋਗਰਾਮ’ ਦੀ ਕੀਤੀ ਸ਼ੁਰੂਆਤ-ਲੈਫਟੀਨੈਂਟ ਸਿਮਰਪ੍ਰੀਤ ਸਿੰਘ ਬਣੇ ਜ਼ਿਲ੍ਹੇ ਦੇ ਪਹਿਲੇ ਮੈਂਟਰ

ਜ਼ਿਲੇ ਦੇ ਅਚਵੀਰਜ਼, ‘ਮੈਂਟਰਸ਼ਿਪ ਪ੍ਰੋਗਰਾਮ’ ਜ਼ਰੀਏ ਵਿਦਿਆਰਥੀਆਂ ਨਾਲ ਹੋਣਗੇ ਰੂਬਰੂ ਅਚੀਵਰਜ ਪ੍ਰੋਗਰਾਮ, ਸਟੋਰੀਜ਼ ਆਫ ਦ ਚੈਂਪੀਅਨਸ਼ਿਪ ਆਫ ਗੁਰਦਾਸਪੁਰ ਦਾ 87ਵਾਂ ਐਡੀਸ਼ਨ ਸਫਲਤਾਪੂਰਵਕ ਸਮਾਪਤ ਗੁਰਦਾਸਪੁਰ, 21 ਜੂਨ (ਮੰਨਣ ਸੈਣੀ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ 25 ਜੁਲਾਈ 2020 ਵਿਚ ਸ਼ੁਰੂ ਕੀਤੇ ਗਏ ‘ਅਚੀਵਰਜ਼ ਪ੍ਰੋਗਰਾਮ’ ਵਲੋਂ ਅੱਜ ਇੱਕ ਹੋਰ ਕਦਮ ਅੱਗੇ ਜਾਂਦਿਆਂ ਨਵੀਂ ਪੁਲਾਂਘ ਪੁੱਟੀ ਗਈ … Continue reading ‘ਅਚਵੀਰਜ਼ ਪ੍ਰੋਗਰਾਮ’ ਨੇ ਇੱਕ ਕਦਮ ਹੋਰ ਅੱਗੇ ਜਾਂਦਿਆ ਪੁੱਟੀ ਨਵੀਂ ਪੁਲਾਂਘ, ‘ਮੈਂਟਰਸ਼ਿਪ ਪ੍ਰੋਗਰਾਮ’ ਦੀ ਕੀਤੀ ਸ਼ੁਰੂਆਤ-ਲੈਫਟੀਨੈਂਟ ਸਿਮਰਪ੍ਰੀਤ ਸਿੰਘ ਬਣੇ ਜ਼ਿਲ੍ਹੇ ਦੇ ਪਹਿਲੇ ਮੈਂਟਰ